Tahbib Anthem
Skip to content
Home
About Tahbib
Media
OUR SPONSORS
E-Book
Menu Toggle
Free E-Book
Paid-E-Book
Explore
Menu Toggle
Founder’s Vision
Our Team
Magzine Showcase
Tahbib Anthem
TariqFaizi.com
Tahbib.ae
Main Menu
Home
About Tahbib
Media
OUR SPONSORS
E-Book
Menu Toggle
Free E-Book
Paid-E-Book
Explore
Menu Toggle
Founder’s Vision
Our Team
Magzine Showcase
Tahbib Anthem
TariqFaizi.com
Tahbib.ae
وعدے پورے کر نئیں جاندا
(تجمل کلیم)
وعدے پورے کر نئیں جاندا
سوچ رہاں کیوں مر نئیں جاندا
میرا سینا دم کرواؤ
میرے اندروں ڈر نئیں جاندا
جس دن ناں مزدوری لبّھے
بوہے ولوں گھر نئیں جاندا
کانواں تک نوں ذات پیاری
بندہ سُن کے مر نئیں جاندا
انج کلیم نے نیویں سُٹّی
جِسراں کوئی ہر نئیں جاندا
ਵਾਅਦੇ ਪੂਰੇ ਕਰ ਨਈਂ ਜਾਂਦਾ
ਵਾਅਦੇ ਪੂਰੇ ਕਰ ਨਈਂ ਜਾਂਦਾ
ਸੋਚ ਰਿਹਾਂ ਕਿਉਂ ਮਰ ਨਈਂ ਜਾਂਦਾ
ਮੇਰਾ ਸੀਨਾ ਦਮ ਕਰਵਾਓ
ਮੇਰੇ ਅੰਦਰੋਂ ਡਰ ਨਈਂ ਜਾਂਦਾ
ਜਿਸ ਦਿਨ ਨਾ ਮਜ਼ਦੂਰੀ ਲੱਭੇ
ਬੂਹੇ ਵੱਲੋਂ ਘਰ ਨਈਂ ਜਾਂਦਾ
ਕਾਂਵਾਂ ਤੱਕ ਨੂੰ ਜਾਤ ਪਿਆਰੀ
ਬੰਦਾ ਸੁਣ ਕੇ ਮਰ ਨਈਂ ਜਾਂਦਾ
ਇੰਝ ‘ਕਲੀਮ’ ਨੇ ਨੀਵੀਂ ਸੁੱਟੀ
ਜਿਸਰਾਂ ਕੋਈ ਹਰ ਨਈਂ ਜਾਂਦਾ
Previous :ٹِبّہ ٹویا اِک برابر / ਟਿੱਬਾ ਟੋਇਆ ਇੱਕ ਬਰਾਬਰ
Next : پاٹا گلما سین نئیں آیا / ਪਾਟਾ ਗਲ਼ਮਾ ਸੀਣ ਨਈਂ ਆਇਆ
Scroll to Top
Call Now Button