Play Tahbib Anthem Tahbib Anthem

مصرع دکّھ تے رہن دے

(تجمل کلیم)

مصرع دکّھ تے رہن دے
باقی اکّھ تے رہن دے

قسمت ساڑن والیا
میرا ککّھ تے رہن دے

ہجرا گولی جوگیا
وکّھو وکّھ تے رہن دے

ਮਿਸਰਾ ਦੱਖ ‘ਤੇ ਰਹਿਣ ਦੇ

ਮਿਸਰਾ ਦੱਖ ‘ਤੇ ਰਹਿਣ ਦੇ
ਬਾਕੀ ਅੱਖ ਤੇ ਰਹਿਣ ਦੇ

ਕਿਸਮਤ ਸਾੜਨ ਵਾਲਿਆ
ਮੇਰਾ ਕੱਖ ਤੇ ਰਹਿਣ ਦੇ

ਹਿਜਰਾ ਗੋਲੀ ਜੋਗਿਆ
ਵੱਖੋ ਵੱਖ ਤੇ ਰਹਿਣ ਦੇ

Scroll to Top
Call Now Button